skip to main
|
skip to sidebar
Jatinder Lasara - ਜਤਿੰਦਰ ਲਸਾੜਾ
Punjabi Poetry by: Jatinder Lasara ਗ਼ਜ਼ਲਾਂ/ਗੀਤ/ਕਵਿਤਾਵਾਂ/ਨਜ਼ਮਾਂ ... ਜਤਿੰਦਰ ਲਸਾੜਾ
Monday, December 13, 2010
ਗ਼ਜ਼ਲ - ਖਾਹਿਸ਼ Johal & Lasara
ਗ਼ਜ਼ਲ - ਖਾਹਿਸ਼ A Ghazal by Bali Johal & Jatinder Lasara
No comments:
Post a Comment
Newer Post
Older Post
Home
Subscribe to:
Post Comments (Atom)
Blog Archive
▼
2010
(20)
▼
December
(20)
ਗ਼ਜ਼ਲ - ਤੂੰ ਤੇ ਆਖ ਕੇ ਚਲਾ ਗਿਓਂ
ਗ਼ਜ਼ਲ - ਖਾਹਿਸ਼ Johal & Lasara
ਗ਼ਜ਼ਲ - ਦੁਨੀਆਂ ਦੀ ਭੁੱਖ
ਗ਼ਜ਼ਲ - ਜ਼ਿੰਦਗੀ ਅਜਨਬੀ
ਗ਼ਜ਼ਲ - ਜ਼ਿੰਦਗੀ ਦੀ ਲੋੜ - 02
ਗ਼ਜ਼ਲ - ਜ਼ਿੰਦਗੀ ਦੀ ਲੋੜ - 01
ਗ਼ਜ਼ਲ ਮਤਲੇ ਬਗੈਰ - ਦੇਖਦੇ ਦੇਖਦੇ
ਗ਼ਜ਼ਲ - ਅੱਖਾਂ ਮਸਤਾਨੀਆਂ
ਗ਼ਜ਼ਲ - ਕੀ ਲੱਭ ਰਿਹਾਂ ਏਂ
ਗ਼ਜ਼ਲ - ਸੂਰਜ ਢੂੰਡਣ
ਗ਼ਜ਼ਲ - ਏਦਾਂ ਨਹੀਂ ਕਰੀਦਾ
ਗ਼ਜ਼ਲ - ਐ ਦਿਲਾ, ਮੇਰੇ ਦਿਲਾ
ਗ਼ਜ਼ਲ - ਹਰ ਪਾਸੇ ਯਾਰੋ ਨਫ਼ਰਤਾਂ
ਗ਼ਜ਼ਲ - ਖਾਲੀ ਖਾਲੀ ਕਰ ਗਿਆ
ਗ਼ਜ਼ਲ - ਜਲਵਾ ਦਿਖਾ ਗਿਆ ਓਹ
ਗ਼ਜ਼ਲ - ਯਾਦਾਂ ਚੋਂ ਏਹ ਕੀ ਕਿਰਿਆ
ਗ਼ਜ਼ਲ - ਡਰ ਲਗਦੈ ਯਾਰੋ
ਨਜ਼ਮ - ਸੱਚ ਦੀ ਕਲਮ
ਗ਼ਜ਼ਲ - ਗ਼ਮ ਤੇਰਾ
ਗ਼ਜ਼ਲ - ਕੀ ਲੱਭ ਰਿਹਾਂ ਏਂ
About Me
ਜਤਿੰਦਰ ਲਸਾੜਾ Jatinder Lasara
Vancouver, BC, Canada
ਦੋਸਤੋ ਆਪਣੇ ਵਾਰੇ ਕਹਿਣਾ ਮੈਂਨੂੰ ਬੜਾ ਹੀ ਔਖ਼ਾ ਲਗਦੈ, ਮੇਰੀਆਂ ਰਚਨਾਵਾਂ ਹੀ ਮੇਰੇ ਵਾਰੇ ਬੋਲਣਗੀਆਂ ਅਤੇ ਮੇਰੀ ਪਛਾਣ ਕਰਵਾਉਂਗੀਆਂ ਕਿਉਂਕਿ ਮੈਂ ਹਮੇਸ਼ਾ ਹੀ ਕੋਸ਼ਿਸ਼ ਕੀਤੀ ਹੈ ਜ਼ਿੰਦਗੀ ਦੇ ਹਾਣ ਦਾ ਲਿਖਿਆ ਜਾਵੇ । ਆਪਣੇ ਵਾਰੇ ਇਹੀ ਕਹਾਂਗਾ ਕਿ ਮੈਂ ਮਹਾਨ ਨਾਇਕ ਪ੍ਰਿਥਵੀ ਰਾਜ ਕਪੂਰ ਅਤੇ ਮਹਾਨ ਆਜ਼ਾਦੀ ਘੁਲਾਟੀਏ ਸ਼ਹੀਦ ਬਾਬੂ ਲਾਭ ਸਿੰਘ ਦੇ ਪ੍ਰਸਿੱਧ ਇਤਿਹਾਸਕ ਪਿੰਡ ਲਸਾੜੇ ਨਾਲ ਸਬੰਧ ਰਖਦਾ ਹਾਂ, ਜੋ ਕਿ ਚੜਦੇ ਪੰਜਾਬ ਦੇ ਦੁਆਬੇ ਦੇ ਇਲਾਕੇ ਵਿੱਚ ਫਿਲੌਰ ਤੋਂ ਨਵਾਂਸ਼ਹਿਰ ਵਾਲੀ ਸੜਕ 'ਤੇ ਸਥਿੱਤ ਹੈ । ਅੱਜਕੱਲ ਮੈਂ ਕੇਨੇਡਾ ਦੇ ਖੂਬਸੂਰਤ ਪ੍ਰਾਂਤ ਬ੍ਰਿਟਿਸ਼ ਕੁਲੰਬੀਆ ਦੇ ਮਸ਼ਹੂਰ ਸ਼ਹਿਰ ਵੈਨਕੂਵਰ ਵਿੱਚ ਰਹਿ ਰਿਹਾ ਹਾਂ ਅਤੇ ਫਾਈਨੈਂਸ਼ੀਅਲ ਫੀਲਡ (Financial Field) ਦੀ Company ਵਿੱਚ ਮੇਨੇਜ਼ਮੈਂਟ (Management) ਦੀ ਪੁਜੀਸ਼ਨ (Position) 'ਤੇ ਕੰਮ ਕਰ ਰਿਹਾ ਹਾਂ । ਮੇਰੀਆਂ ਰਚਨਾਵਾਂ ਮੇਰੇ ਦਿਲ ਦੀ ਆਵਾਜ਼ ਹੈ ਅਤੇ ਜੇ ਕਿਤੇ ਇਸ ਆਵਾਜ਼ ਵਿੱਚੋਂ ਤੁਹਾਨੂੰ ਆਪਣੇਪਨ ਦਾ ਅਹਿਸਾਸ ਮਹਿਸੂਸ ਹੋਵੇ ਜਾਂ ਕੋਈ ਵੀ ਹੋਰ ਸੁਝਾਅ ਹੋਵੇ ਤਾਂ ਆਪਣੇ ਕੀਮਤੀ ਵਕਤ 'ਚੋ ਕੁਝ ਪਲ ਮੇਰੀਆਂ ਰਚਨਾਵਾਂ ਦੇ ਹਵਾਲੇ ਕਰ ਕੇ ਜ਼ਰੂਰ ਹੀ ਅਣਮੁੱਲੇ ਸੁਝਾਅ ਦੇਣੇ ਜਿਸ ਲਈ ਹਮੇਸ਼ਾ ਹੀ ਰਿਣੀ ਰਹਾਂਗਾ, ਕਿਉਂਕਿ ਪਾਠਕਾਂ ਦਾ ਹੁੰਗਾਰਾ ਹੀ ਲੇਖਕਾਂ ਨੂੰ ਵਧੀਆ ਅਤੇ ਹੋਰ ਲਿਖਣ ਲਈ ਪ੍ਰੇਰਦਾ ਹੈ । ਮੇਰੀ ਸੋਚ ਹਮੇਸ਼ਾ ਹੀ ਮਨੁਖਤਾ, ਸਾਂਝੀਵਾਲਤਾ, ਅਮਨ-ਸ਼ਾਤੀ ਅਤੇ ਹੱਕ-ਸੱਚ ਨੂੰ ਸਮਰਪਿਤ ਰਹੇਗੀ । ਰਚਨਾਵਾਂ ਪੜ੍ਹਨ ਲਈ ਦਿਲੋਂ ਧੰਨਵਾਦ । Email: jlasara@gmail.com
View my complete profile
Followers
Powered by
Blogger
.
No comments:
Post a Comment